ਮੁਖ ਪੰਨਾ
Home
  |  
ਸਾਡੇ ਬਾਰੇ
About Us
   |  
ਇਨਫਰਾਸਟਰਕਚਰ
Infrastructure
   |  
 ਫੈਕਲਟੀ 
 Faculty 
 |  
 ਦਾਖਲਾ
Admissions 
 |  
 ਪਲੈਸਮੇਂਟਸ
Placements
   |  
ਗੈਲਰੀ
Gallery
 |  
ਰਜਿਸਟਰ
Register
 |  
ਸਾਡਾ ਪਤਾ
Contact Us
 |  
ਵਿਡਿਓ ਕੈਂਪੇਨ
Video Campaign
Admission/Enquiry Form            Follow Us on FaceBook            Notice on e-learning resources           
  About Us
 
 About Punjabi University Akali Phoola Singh Neighbourhood Campus
 

        Punjabi University, Akali Phoola Singh Neighbourhood Campus Dehla Seehan (Sangrur) was started on October 3, 2006 by worthy Vice Chancellor S.Swarn Singh Boparai. As per scanty information available, this place is known as the birthplace of Akali Phoola Singh. Akali Phula Singh (1 January 1761 – 14 March 1823) was a prominent and highly respected Akali Nihang Sikh leader. He was a saint soldier of the Khalsa Shaheedan Misl and head of the Budha Dal in the early 19th century. He was also a senior general in the Sikh Khalsa Army and commander of the irregular Nihang of the army. He played a role in uniting Sikh misls in Amritsar. He was not afraid of the British who at many times ordered for his arrest but were not successful. During his later years he served for the Sikh Empire as a direct adviser to Maharajah Ranjit Singh. He remained an army general in many famous Sikh battles up until his martyrdom in the battle of Naushera. He was admired by the local people and had a great influence over the land and his settlement was always open to help the poor and helpless. He was well known and was a humble unique leader and prestigious warrior with high character.He was also known for his effort to maintain the values of Gurmat and the Khalsa panth.

        ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਸੰਗਰੂਰ ਜਿਲੇ ਦੇ ਕਸਬੇ ਤਹਿਸੀਲ ਮੂਨਕ ਤੋਂ ਉੱਤਰ ਦਿਸ਼ਾ ਵੱਲ 2006 ਵਿੱਚ ਅਕਾਲ ਤਖਤ ਦੇ ਛੇਵੇਂ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਉਸ ਵੇਲੇ ਦੇ ਵਾਇਸ-ਚਾਂਸਲਰ ਸ: ਸਵਰਨ ਸਿੰਘ ਬੋਪਾਰਾਏ ਵੱਲੋਂ 03 ਅਕਤੂਬਰ 2006 ਨੂੰ ਸ਼ੁਰੂ ਕੀਤਾ ਗਿਆ । ਪਿੰਡ ਦੇਹਲਾ ਸੀਹਾਂ, ਸ਼ਹੀਦ ਅਕਾਲੀ ਫੂਲਾ ਸਿੰਘ ਜੀ (1 ਜਨਵਰੀ 1761 - 14 ਮਾਰਚ 1823) ਦਾ ਜਨਮ ਅਸਥਾਨ ਹੈ । ਅਕਾਲੀ ਫੂਲਾ ਸਿੰਘ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਜਰਨੈਲ ਸਨ । ਆਪ ਜੀ ਨੇ ਪੰਜਾਬ ਰਾਜ ਦੇ ਵਿਸਥਾਰ ਲਈ ਅਹਿਮ ਯੋਗਦਾਨ ਪਾਉਂਦਿਆਂ ਅਹਿਮ ਲੜਾਈਆਂ ਲੜੀਆਂ ਅਤੇ ਨੌਸਹਿਰੇ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ । ਸੰਗਰੂਰ ਜਿਲ੍ਹੇ ਦਾ ਇਹ ਖੇਤਰ ਪਛੜਿਆ ਇਲਾਕਾ ਹੈ, ਜਿਸ ਕਰਕੇ ਇਸ ਇਲਾਕੇ ਦੇ ਵਿਕਾਸ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹ ਕੈਂਪਸ ਹੋਂਦ ਵਿੱਚ ਲਿਆਂਦਾ ਗਿਆ। ਇਲਾਕੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਕੋਈ ਵੀ ਉੱਚ ਪੱਧਰ ਦੀ ਸੰਸਥਾ ਨਹੀਂ ਸੀ ਤਾਂ ਜੋ ਘੱਟ ਫੀਸ ਦਰਾਂ ਤੇ ਉੱਚੇਰੀ ਸਿੱਖਿਆ ਦਿੱਤੀ ਜਾ ਸਕੇ । ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਡੇ ਜਾ ਕੇ ਵੱਧ ਫੀਸ ਦਰਾਂ ਅਤੇ ਹੋਰ ਖਰਚੇ ਝੱਲਣੇ ਪੈਂਦੇ ਸਨ । ਪੰਜਾਬੀ ਯੂਨੀਵਰਸਿਟੀ ਦੇ ਇਸ ਅਹਿਮ ਯਤਨ ਸਦਕਾ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਢੁਕਵੀਆਂ ਸਹੂਲਤਾਂ ਮਿਲ ਰਹੀਆ ਹਨ । ਸੰਨ 2006 ਤੋਂ ਇਹ ਕੈਂਪਸ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਸਲਾਘਾਯੋਗ ਯਤਨ ਕਰ ਰਿਹਾ ਹੈ । ਜਿਸਦੇ ਨਤੀਜੇ ਵਜੋਂ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ ।

   
 
Circulars/Notices  
Events  
 
Developed and Maintained by: Harjit Singh (Assistant Professor)
Powered By: Cel7